Back to Top Down To Bottom

Tarsem Jassar - Value Lyrics



Tarsem Jassar - Value Lyrics
Official




ਸੱਤੇਯਾ ਚ ਸਾਡੇ ਨ੍ਹਈਓ ਲਕ ਚਲਦੇ
ਚਲਦੇ ਨੇ ਲਕ ਕੀਤੀ ਮਿਹਨਤ ਉੱਤੇ
ਅੱਖ ਜ਼ਿਹੜੀ ਮੁੰਡਾ ਤਾ sweet ਜਿਹਾ ਆ
ਤੜਕੇ ਘੁਮਾਉਂਦਾ ਫਿਰੇ ਕੌੜ ਜਿਹੇ ਕੁੱਤੇ
ਅਮਲੋਹ ਖੰਨੇ ਆਲੇ ਦੇਖ ਚੱਕੇ ਰੰਗ ਕਾਲੇ
ਦਿਲ ਸੁਣ ਕਰੇ ਪੈਂਦੀ ਗੂੰਜ ਕਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਆਰਾ ਚੋਬਰ ਦਾ ਕੋਲ ਬੈਠੇ ਸੀਲ ਕਰਦਾ
ਬੋਲਦਾ ਜਦੋ ਤਾ ਬੰਦੇ ਕੀਲ ਧਰਦਾ
ਮਾਡੇ ਨੂੰ ਨਾ ਅਖਾਂ ਨਾਲ ਮਾਰੇ ਦੱਬਕੇ
ਜਿਹੜਾ ਕਾਗਜ਼ਾ ਚ ਘੈਂਟ ਓਹਨੂ ਗੁੱਟੋ ਫੜਦਾ
ਲਾਬੀ ਵਿਚ ਸ਼ੇਰ ਨੇ ਨਾ ਟਾਇਮ ਪੌਂਦੇ ਫੇਰ ਨੇ
ਮੱਛਰੇ ਸ਼ਿਕਾਰੀਆ ਨੂ ਥੱਲੇ ਟਾਰਡੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਮੁੱਛ ਗੱਲਾਂ ਨਾ ਨੀ ਖਾਡ਼ੀ ਕਾੱਮਾ ਨਾਲ ਖਾਡ਼ੀ ਆ
Ego ਹੇਨੀ ਭੋਰਾ ਪਰ ਅੱਖ ਬਾਡੀ ਆ
ਕੱਲੇ ਬੰਦੇ ਦੀ ਨਾ ਹੁੰਦੀ ਆ ਚੜਾਈ ਜੱਗ ਤੇ
ਟੀਮ ਕੈਦੀ ਆ ਯਾਰਾ ਦੀ ਤਾਹੀਂ ਗੁੱਡੀ ਚੜੀ ਆ
ਜਿੰਨੇ ਸਾਲ ਆ ਪੁਰਾਣੀ ਓੰਨੀ ਖ੍ਰੜੀ ਹੋਯੀ ਜਾਣੀ
ਗੱਲ ਦਾਰੂ ਦੀ ਨੀ ਯਾਰੀ ਆਲੇ ਪੱਕੇ ਯਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਛੋਟੂ ਉਚੀ ਤਾਂ ਤੇ ਖੜਕੇ ਆ ਦੇਖੀ ਦੁਨੀਆ
ਤਾਹੀਂ ਧਰਤੀ ਦੇ ਉੱਤੇ ਪੈਰ ਰਖੇ ਨੇ
ਕੀ ਗੇਮਾ ਵਿਚ ਸੱਭ ਤੋਂ ਜੋ ਵੱਡੇ ਹੁੰਦੇ ਨੇ
ਸੱਭ ਤੋਂ ਛੋਟੇ ਵੀ ਬੰਨ ਜਾਂਦੇ ਕੇ ਨੇ
ਬੰਦਾ Jassar ਤਾ ਨਰਮ ਏ ਏ ਤਾ ਓਹਨਾ ਕਲਮ ਏ
ਜੋ eagle'ਆ ਨੂੰ ਸੁਟੇ ਨਾ ਕੇ ਚਿੜੀ ਮਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਸੱਤੇਯਾ ਚ ਸਾਡੇ ਨ੍ਹਈਓ ਲਕ ਚਲਦੇ
ਚਲਦੇ ਨੇ ਲਕ ਕੀਤੀ ਮਿਹਨਤ ਉੱਤੇ
ਅੱਖ ਜ਼ਿਹੜੀ ਮੁੰਡਾ ਤਾ sweet ਜਿਹਾ ਆ
ਤੜਕੇ ਘੁਮਾਉਂਦਾ ਫਿਰੇ ਕੌੜ ਜਿਹੇ ਕੁੱਤੇ
ਅਮਲੋਹ ਖੰਨੇ ਆਲੇ ਦੇਖ ਚੱਕੇ ਰੰਗ ਕਾਲੇ
ਦਿਲ ਸੁਣ ਕਰੇ ਪੈਂਦੀ ਗੂੰਜ ਕਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਆਰਾ ਚੋਬਰ ਦਾ ਕੋਲ ਬੈਠੇ ਸੀਲ ਕਰਦਾ
ਬੋਲਦਾ ਜਦੋ ਤਾ ਬੰਦੇ ਕੀਲ ਧਰਦਾ
ਮਾਡੇ ਨੂੰ ਨਾ ਅਖਾਂ ਨਾਲ ਮਾਰੇ ਦੱਬਕੇ
ਜਿਹੜਾ ਕਾਗਜ਼ਾ ਚ ਘੈਂਟ ਓਹਨੂ ਗੁੱਟੋ ਫੜਦਾ
ਲਾਬੀ ਵਿਚ ਸ਼ੇਰ ਨੇ ਨਾ ਟਾਇਮ ਪੌਂਦੇ ਫੇਰ ਨੇ
ਮੱਛਰੇ ਸ਼ਿਕਾਰੀਆ ਨੂ ਥੱਲੇ ਟਾਰਡੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਮੁੱਛ ਗੱਲਾਂ ਨਾ ਨੀ ਖਾਡ਼ੀ ਕਾੱਮਾ ਨਾਲ ਖਾਡ਼ੀ ਆ
Ego ਹੇਨੀ ਭੋਰਾ ਪਰ ਅੱਖ ਬਾਡੀ ਆ
ਕੱਲੇ ਬੰਦੇ ਦੀ ਨਾ ਹੁੰਦੀ ਆ ਚੜਾਈ ਜੱਗ ਤੇ
ਟੀਮ ਕੈਦੀ ਆ ਯਾਰਾ ਦੀ ਤਾਹੀਂ ਗੁੱਡੀ ਚੜੀ ਆ
ਜਿੰਨੇ ਸਾਲ ਆ ਪੁਰਾਣੀ ਓੰਨੀ ਖ੍ਰੜੀ ਹੋਯੀ ਜਾਣੀ
ਗੱਲ ਦਾਰੂ ਦੀ ਨੀ ਯਾਰੀ ਆਲੇ ਪੱਕੇ ਯਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ

ਛੋਟੂ ਉਚੀ ਤਾਂ ਤੇ ਖੜਕੇ ਆ ਦੇਖੀ ਦੁਨੀਆ
ਤਾਹੀਂ ਧਰਤੀ ਦੇ ਉੱਤੇ ਪੈਰ ਰਖੇ ਨੇ
ਕੀ ਗੇਮਾ ਵਿਚ ਸੱਭ ਤੋਂ ਜੋ ਵੱਡੇ ਹੁੰਦੇ ਨੇ
ਸੱਭ ਤੋਂ ਛੋਟੇ ਵੀ ਬੰਨ ਜਾਂਦੇ ਕੇ ਨੇ
ਬੰਦਾ Jassar ਤਾ ਨਰਮ ਏ ਏ ਤਾ ਓਹਨਾ ਕਲਮ ਏ
ਜੋ eagle'ਆ ਨੂੰ ਸੁਟੇ ਨਾ ਕੇ ਚਿੜੀ ਮਾਰ ਦੀ

ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
ਫਿਰੇ ਜਿੰਨਾ ਦਬਕਾ ਤਾ ਮੁੱਛ ਮਾਰਦੀ
Value ਪਤਾ ਆ ਵੇਲਿਆਂ ਨੂੰ ਯਾਰ ਦੀ
[ Correct these Lyrics ]
Writer: DESI CREW, TARSEM JASSAR
Copyright: Lyrics © Royalty Network

Back to: Tarsem Jassar



Tarsem Jassar - Value Video
(Show video at the top of the page)

Click here to scroll the video with page

Performed By: Tarsem Jassar
Language: Panjabi
Length: 2:37
Written by: DESI CREW, TARSEM JASSAR
[Correct Info]
Tags:
No tags yet