[ Featuring Kulbir Jhinjer ]
ਆ ਆ ਆ ਆ
ਸੰਗਤ ਪਾਰ ਉਤਾਰਨ ਲਈ
ਗੁਰੂ ਨਾਨਕ ਪੰਥ ਚਲਾਇਆ
ਓਸੇ ਪੰਥ ਲਈ ਗੁਰੂ ਅਰਜਨ
ਅਪਣਾ ਆਪ ਮਿਟਾਇਆ
ਆ ਆ ਆ ਆ
ਸੰਗਤ ਪਾਰ ਉਤਾਰਨ ਲਈ
ਗੁਰੂ ਨਾਨਕ ਪੰਥ ਚਲਾਇਆ
ਓਸੇ ਪੰਥ ਲਈ ਗੁਰੂ ਅਰਜਨ
ਅਪਣਾ ਆਪ ਮਿਟਾਇਆ
ਦੱਸੋ ਕਿਸ ਲਈ ਗੁਰੂ ਤੇਗ ਬਹਾਦਰ
ਸੀਸ ਕਟਾਇਆ ਦਿੱਲੀ
ਸਰਬੰਸਦਾਨੀਆਂ ਕੌਮ ਤੇਰੀ
ਇਹਸਾਨ ਤੇਰੇ ਭੁੱਲ ਚੱਲੀ
ਸਰਬੰਸਦਾਨੀਆਂ ਕੌਮ ਤੇਰੀ (ਆ ਆ)
ਇਹਸਾਨ ਤੇਰੇ ਭੁੱਲ ਚੱਲੀ (ਆ ਆ)
ਮਿਥਿਹਾਸ ਨਹੀਂ ਇਤਿਹਾਸ ਅੱਗੇ
ਗੁਰਾਂ ਪੁੱਤ ਕੌਮ ਤੌਂ ਵਾਰੇ
ਕਲਗੀ ਲਾ ਰੀਸਾਂ ਕਰਣ ਤੇਰੀਆਂ
ਅੱਜ ਕਲ ਚੋਰ ਚੁਕਾਰੇ
ਅੱਜ ਕਲ ਚੋਰ ਚੁਕਾਰੇ
ਏਹੇ ਵੇਖਣ ਮਾਂ ਪਿਓ ਵਾਰ ਤਾਂ ਲੱਗ ਜੁ
ਪਤਾ ਤੂੰ ਕੀ ਕੀ ਚੱਲੀ
ਸਰਬੰਸਦਾਨੀਆਂ ਕੌਮ ਤੇਰੀ
ਇਹਸਾਨ ਤੇਰੇ ਭੁੱਲ ਚੱਲੀ
ਸਰਬੰਸਦਾਨੀਆਂ ਕੌਮ ਤੇਰੀ (ਆ ਆ)
ਇਹਸਾਨ ਤੇਰੇ ਭੁੱਲ ਚੱਲੀ (ਆ ਆ)
ਆ ਆ ਆ ਆ
ਮਜ਼ਲੂਮਾਂ ਤੋਂ ਸਰਦਾਰ ਬਣਾ
ਸਰਦਾਰੀ ਸਾਨੂੰ ਦਿੱਤੀ
ਸਾਡੀ ਹੀ ਕੌਮ ਦੇ ਲੋਕਾਂ
ਦਸਮ ਗ੍ਰੰਥ ਤੇ ਉਂਗਲ ਕੀਤੀ
ਦਸਮ ਤੇ ਕਿੰਤੂ ਕੀਤੀ
ਤੇਰਾ ਇੱਕ ਇੱਕ ਲਿਖਿਆ ਲਫਜ਼ ਦਿੰਦਾ
ਦੁਨੀਆ ਨੂੰ ਸੋਚ ਸਵੱਲੀ
ਸਰਬੰਸਦਾਨੀਆਂ ਕੌਮ ਤੇਰੀ
ਇਹਸਾਨ ਤੇਰੇ ਭੁੱਲ ਚੱਲੀ
ਸਰਬੰਸਦਾਨੀਆਂ ਕੌਮ ਤੇਰੀ (ਆ ਆ)
ਇਹਸਾਨ ਤੇਰੇ ਭੁੱਲ ਚੱਲੀ (ਆ ਆ)
ਉਂਝ ਕੁਰਬਾਨੀ ਦੇ ਗੁਰੂ ਗੋਬਿੰਦ
ਕਰ ਇੱਕ ਤੋਂ ਇੱਕ ਵਿਖਾਈਆਂ
ਝਿੰਜਰ ਨੂੰ ਲਿਖਣਾ ਗਾਉਣਾ ਬਖ਼ਸ਼ੀ
ਬਾਜਾਂ ਵਾਲਿਆਂ ਸਾਈਆਂ
ਮੇਰੇ ਬਾਜਾਂ ਵਾਲਿਆਂ ਸਾਈਆਂ
ਬਣਾ ਦੁੜ ਸਿੰਘਾਂ ਦਿਆਂ ਪੈਰਾਂ ਦੀ
ਜਿਨ੍ਹਾਂ ਕੌਮ ਲਈ ਬਿਪਤਾ ਝੱਲੀ
ਸਰਬੰਸਦਾਨੀਆਂ ਕੌਮ ਤੇਰੀ
ਇਹਸਾਨ ਤੇਰੇ ਭੁੱਲ ਚੱਲੀ
ਸਰਬੰਸਦਾਨੀਆਂ ਕੌਮ ਤੇਰੀ (ਆ ਆ)
ਇਹਸਾਨ ਤੇਰੇ ਭੁੱਲ ਚੱਲੀ (ਆ ਆ)
ਦੇਖ ਲੈ ਕਲਯੁਗ ਜ਼ੋਰ ਤੇ ਪੂਰਾ
ਕਰਦੇ ਗੋਲਕ ਚੋਰੀ
100 ਆਣੇ ਗੱਲ ਸੱਚੀ ਹੈ ਪਰ
ਲੱਗਦੀ ਭਾਵੇਂ ਕੌੜੀ
ਟੋਲੇ ਬਣ ਗਏ ਫਿਰ ਮਸੰਦਾਂ ਦੇ
ਵੇਖ ਫਿਰਦੇ ਓਹਦੇ ਮੱਲੀ
ਸਰਬੰਸਦਾਨੀਆਂ ਕੌਮ ਤੇਰੀ
ਇਹਸਾਨ ਤੇਰੇ ਭੁੱਲ ਚੱਲੀ
ਸਰਬੰਸਦਾਨੀਆਂ ਕੌਮ ਤੇਰੀ (ਆ ਆ)
ਇਹਸਾਨ ਤੇਰੇ ਭੁੱਲ ਚੱਲੀ (ਆ ਆ)
ਆ ਆ ਆ ਆ