[ Featuring Sonu ]
ਓਏ ਓਏ ਓਏ ਓਏ ਓਏ
ਓ ਹੋ ਗਿਆ ਵਿਆਹੁਣ ਜੋਗਾ ਪੁੱਤ ਸਰਦਾਰਾਂ ਦਾ
ਨੀ ਮਿੱਤਰਾਂ ਨੂ ਸਾਕ ਆਉਂਦਾ top ਮੁਟਿਆਰਾ ਦਾ (top ਮੁਟਿਆਰਾ ਦਾ)
ਓ ਹੋ ਗਿਆ ਵਿਆਹੁਣ ਜੋਗਾ ਪੁੱਤ ਸਰਦਾਰਾਂ ਦਾ
ਨੀ ਮਿੱਤਰਾਂ ਨੂ ਸਾਕ ਆਉਂਦਾ Top ਮੁਟਿਆਰਾ ਦਾ
Top ਮੁਟਿਆਰਾਂ ਦੀ ਨੀ ਪਤਲੀਆਂ ਨਾਰਾਂ ਦਾ (ਪਤਲੀਆਂ ਨਾਰਾਂ ਦਾ)
ਫੇਰ ਫਿਰੇ ਗੀ ਮਾਰਦੀ ਤਾਨਾ ਨੀ ਗੱਭਰੂ ਨ ਤਰਸੇ ਗੀ
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ (ਤਰਸੇਂ ਗੀ)
ਡੇਢ ਦੋ ਮਹੀਨੇ ਤੋਂ ਨੀ ਤੇਰੀਆਂ ਸਹੇਲੀਆਂ
ਚੱਕ ਦੀਆ ਟਾਇਮ ਮੇਰਾ ਹੋ ਹੋ ਕੇ ਵੇਹਲੀਆਂ
ਨੀ ਹੋ ਹੋ ਕੇ ਵੇਹਲੀਆਂ
ਡੇਢ ਦੋ ਮਹੀਨੇ ਤੋਂ ਨੀ ਤੇਰੀਆਂ ਸਹੇਲੀਆਂ
ਚੱਕ ਦੀਆ ਟਾਇਮ ਮੇਰਾ ਹੋ ਹੋ ਕੇ ਵੇਹਲੀਆਂ
ਨੀ ਹੋ ਹੋ ਕੇ ਵੇਹਲੀਆਂ
ਕਲਯੁਗ ਦਾ ਬੁਰਾ ਜ਼ਮਾਨਾ ਨੀ ਗੱਭਰੂ ਨੂੰ ਤਰਸੇਂ ਗੀ
ਓਏ ਓਏ ਓਏ
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾ ਤੋਂ
ਨੀ ਵੇਖਿਆ ਕਰੇਗੀ ਫੇਰ
ਖੜੇ ਨੂੰ ਸਟੇਜਾਂ ਤੋਂ ਨੀ ਗਾਉਂਦੇ ਨੂੰ ਸਟੇਜਾਂ ਤੋਂ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾ ਤੋਂ
ਨੀ ਵੇਖਿਆ ਕਰੇਗੀ ਫੇਰ ਖੜੇ ਨੂੰ ਸਟੇਜਾਂ ਤੋਂ
ਨੀ ਗਾਉਂਦੇ ਨੂੰ ਸਟੇਜਾਂ ਤੋਂ
ਤੂੰ ਕਰਲਾ ਨੋਟ ਦੱਸੀ ਮੈਂ ਜਾਨਾ ਨੀ ਨੀ ਗੱਭਰੂ ਨ ਤਰਸੇਂ ਗੀ
ਤਰਸੇਂ ਗੀ (ਹਾਹਾਹ੍ਹਾਹਾ)
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ (ਤਰਸੇਂ ਗੀ)
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ
ਓਏ ਅਸਲੇ ਦੇ ਵਰਗੀ ਨੂੰ ਮਿੱਤਰਾਂ ਲੁਕਾ ਕੇ ਵੀ
ਮੈਨੂੰ ਪੱਕਾ ਰੱਖ ਲੈ ਲਾਇਸੈਂਸ ਤੂੰ ਬਣਾ ਕੇ ਵੇ
ਲਾਇਸੈਂਸ ਤੂੰ ਬਣਾ ਕੇ ਵੇ
ਅਸਲੇ ਦੇ ਵਰਗੀ ਨੂੰ ਮਿੱਤਰਾਂ ਲੁਕਾ ਕੇ ਵੇ
ਮੈਨੂੰ ਪੱਕਾ ਰੱਖ ਲੈ ਲਾਇਸੈਂਸ ਤੂੰ ਬਣਾ ਕੇ ਵੇ
ਲਾਇਸੈਂਸ ਤੂੰ ਬਣਾ ਕੇ ਵੇ
ਨਹੀ ਬੈਂਸ ਬੈਂਸ ਹੋਊ ਹਾਨੀ ਵੇ ਪਤਲੋ ਨੂੰ ਤਰਸੇ ਗਾ
ਓ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਤਰਸੇ ਗਾ
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂ ਗੀ
ਓਏ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਪਤਲੋ ਨੂੰ ਤਰਸੇ ਗਾ