[ Featuring Gurinder Seagal, Preet Harpal ]
ਰਲ ਮੁੰਡੇਯਾ ਨੇ ਦੇਖੋ ਯਾਰੋ, ਕੌਮੀ ਰੇਲ ਚਲਿਆ
ਰਲ ਮੁੰਡੇਯਾ ਨੇ ਦੇਖੋ ਯਾਰੋ, ਕੌਮੀ ਰੇਲ ਚਲਿਆ
ਜੋੜਕੇ ਡੱਬਾ, ਡੱਬਾ ਤੇ ਇੱਕ ਲੰਬੀ ਰੇਲ ਬਣਾਈ
ਆਸ਼ਕਾਂ ਨੂੰ ਦਰਸ ਦਿਖਾਇਆ ਕਰੋ ਜੀ
ਕਦੀ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ...
ਜਿੱਦਰੋਂ ਵੀ ਲੰਗੇ ਮੁੰਡੇ ਮਾਰਦੇ ਸੀਟੀਆਂ
ਕਰ ਦੇ ਇਸ਼ਾਰੇ ਕੋਈ ਮਾਰਦਾ ਗਿਟਿਆਂ
ਜਿੱਦਰੋਂ ਵੀ ਲੰਗੇ ਮੁੰਡੇ ਮਾਰਦੇ ਸੀਟੀਆਂ
ਕਰ ਦੇ ਇਸ਼ਾਰੇ ਕੋਈ ਮਾਰਦਾ ਗਿਟਿਆਂ
ਇਸ਼੍ਸ ਗਡੀ ਦੀ ਚਰਚਾ ਸੁਣਕੇ ਸਾਰੇ ਦੇਣ ਵਧਾਯੀ
ਪਰਾ ਹੋਜਾ ਸੋਨਿਯਾ, ਓ ਸਾਡੀ ਰੇਲ ਗਡੀ ਆਯੀ
ਓ ਪਰਾ ਹੋਜਾ ਗੋਰੀਏ, ਓ ਸਾਡੀ ਰੇਲ ਗਡੀ ਆਯੀ
ਓ ਪਰਾ ਹੋਜਾ ਸੋਹਣੀਏ, ਓ ਸਾਡੀ ਰੇਲ ਗਡੀ ਆਯੀ
ਓ ਕੂਕਾ ਮਰੇ, ਕੂਕਾ ਮਰੇ
ਆਜਾਓ ਸਾਰੇ, ਆਜਾਓ ਸਾਰੇ
ਚੀਕਾਂ ਮਰੇ, ਕੂਕਾ ਮਰੇ
ਆਜਾਓ ਸਾਰੇ, ਆਜਾਓ ਸਾਰੇ
ਸਾਡੇ ਉੱਤੇ ਤਰਸ ਭੀ ਖਾਯਾ ਕਰੋ
ਕਦੇ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ ਆਯਾ ਕਰੋ ਜੀ
ਕਦੇ ਸਾਡੀ ਗਲੀ ਭੁਲ ਕੇ ਵੀ...
ਨਾਗਿਨ ਵਾਂਗੂ ਵਲ ਜਿਹੇ ਖਾਵੇ
ਵਾਂਗ ਹਨੇਰੇ ਝੂਲਦੀ ਜਾਵੇ
ਨਾਗਿਨ ਵਾਂਗੂ ਵਲ ਜਿਹੇ ਖਾਵੇ
ਵਾਂਗ ਹਨੇਰੇ ਝੂਲਦੀ ਜਾਵੇ
ਸਾਜ੍ਣਾ ਨੂ ਐਨਾ ਨਾ ਤਰਸਾਯਾ ਕਰੋ ਜੀ
ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ...
ਪਰਾ ਹੋਜਾ ਸੋਨਿਯਾ, ਓ ਸਾਡੀ ਰੇਲ ਗਡੀ ਆਯੀ
ਓ ਪਰਾ ਹੋਜਾ ਗੋਰੀਏ, ਓ ਸਾਡੀ ਰਾਲ ਗਡੀ ਆਯੀ
ਆਯਾ ਕਰੋ ਜੀ
ਸਾਡੀ ਰੇਲ ਗੱਡੀ ਆਈ
ਆਯਾ ਕਰੋ ਜੀ
ਸਾਡੀ ਗਲੀ ਭੁਲਕੇ ਵੀ
ਆਯਾ ਕਰੋ ਜੀ
ਰੇਲ ਗੱਡੀ ਆਈ
ਸਾਡੀ ਗਲੀ ਭੁਲਕੇ ਵੀ ਆਯਾ ਕਰੋ ਜੀ
ਰੇਲ ਗੱਡੀ ਆਈ
ਸਾਡੀ ਗਲੀ ਭੁਲਕੇ ਵੀ